Breaking News
Loading...
Monday, June 25, 2018

Info Post

ਸੰਕੇਤਿਕ ਤਸਵੀਰ

ਕਿਸੇ ਵੀ ਮੁਜਰਿਮ ਵਿਅਕਤੀ ਨੂੰ ਫਾਂਸੀ ਦੇਣ ਵੇਲੇ ਕਈ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ ਜਿਵੇਂ ਕਿ ਫਾਂਸੀ ਦਾ ਫੰਦਾ , ਨਕਾਬ , ਫਾਂਸੀ ਦਾ ਸਮਾਂ , ਫਾਂਸੀ ਦੇਣ ਦੀ ਪ੍ਰਕਿਰਿਆ ਆਦਿ ਸ਼ਾਮਿਲ ਹਨ । ਭਾਰਤ ਵਿੱਚ ਜਦੋਂ ਫਾਂਸੀ ਦਿੱਤੀ ਜਾਂਦੀ ਹੈ ਤਾਂ ਜੱਲਾਦ ਕੈਦੀ ਦੇ ਕੰਨ ਚ ਕੁੱਝ ਬੋਲਦਾ ਹੈ । ਇਸ ਤੋਂ ਬਾਅਦ ਹੀ ਅਪਰਾਧੀ ਨੂੰ ਫਾਂਸੀ ਦਿੱਤੀ ਜਾਂਦੀ ਹੈ ਅਤੇ ਉਸ ਸਮੇਂ ਕੁੱਝ ਹੀ ਲੋਕ ਮੌਜੂਦ ਹੁੰਦੇ ਹਨ । ਫਾਂਸੀ ਦੇਣ ਸਮੇਂ ਜੇਲ ਮੁਖੀ , ਇਗਜੀਕਿਊਟਿਵ ਮੈਜਿਸਟਰੇਟ , ਜੱਲਾਦ ਤੇ ਡਾਕਟਰ ਦਾ ਮੌਜੂਦ ਹੋਣਾ ਬਹੁਤ ਜਰੂਰੀ ਹੈ ਇਹਨਾਂ ਤੋ ਬਿਨਾਂ ਭਾਰਤ ਵਿੱਚ ਫਾਂਸੀ ਨਹੀਂ ਦਿੱਤੀ ਜਾਂਦੀ ਹੈ ।


ਸੰਕੇਤਿਕ ਤਸਵੀਰ
ਜੱਲਾਦ ਕੈਦੀ ਦੇ ਕੰਨ ਚ ਬੋਲਦਾ ਹੈ ਕਿ ਮੈਨੂੰ ਮਾਫ ਕਰਦੋ ਕਹਿ ਕੇ ਜੱਲਾਦ  ਫੰਦਾਂ ਖਿੱਚ ਦਿੰਦਾਂ ਹੈ । ਇਹ ਸਾਰੀ ਪ੍ਰਕਿਰਿਆ ਸੂਰਜ ਚੜਨ ਤੋਂ ਪਹਿਲਾਂ ਹੀ ਨਬੇੜ ਦਿੱਤੀ ਜਾਂਦੀ ਹੈ । ਤਾਂ ਕਿ ਦੂਜੇ ਕੈਦੀ ਅਤੇ ਕੰਮਕਾਜ ਚ ਰੁਕਾਵਟ ਨਾ ਆਵੇ ।

0 comments:

Post a Comment