Breaking News
Loading...
Monday, June 18, 2018



ਚੰਡੀਗੜ੍ਹ, 18 ਜੂਨ (ਸ:ਰ)ਪੰਜਾਬ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫ਼ੋਨ ਦੇਣ ਦਾ ਕੀਤੀ ਗਿਆ ਵਾਅਦਾ ਗਲੇ ਦੀ ਹੱਡੀ ਬਣਿਆ ਹੋਇਆ ਆਰਥਿਕ ਸੰਕਟ ਵਿੱਚੋਂ ਗੁਜਰ ਰਹੀ ਕੈਪਟਨ ਸਰਕਾਰ ਇਸ ਨੂੰ ਪੂਰਾ ਕਰਨ ਲਈ ਚਿੰਤਤ ਜਾਮਦੀ ਨਜਰ ਆ ਰਹੀ ਹੈ। ਵੱਖ ਅਖਬਾਰਾਂ ਦੀਆਂ ਖਬਰਾਂ ਤੇ ਸੂਤਰਾਂ ਮੁਤਾਬਕ ਕਿ "ਦੀਵਾਲੀ ਨੇੜੇ ਨੌਜਵਾਨ ਨੂੰ ਸਮਾਰਟਫ਼ੋਨ ਦੇ ਦੀਵਾਲੀ ਗਿਫਟ ਦਿੱਤੀ ਹੋਈ ਕੈਪਟਨ ਸਰਕਾਰ ਨੌਜਵਾਨਾਂ ਨੂੰ ਸਮਾਰਟਫ਼ੋਨ ਤੇ "ਹੈਪੀ ਦੀਵਾਲੀ "ਕਹੇਗੀ। ਜਾਣਕਾਰੀ ਮੁਤਾਬਕ ਸਰਕਾਰ ਨੇ ਸਮਾਰਟਫ਼ੋਨ ਦੇਣ ਲਈ 10 ਕਰੋੜ ਦਾ ਬਜਟ ਰੱਖਿਆ 50 ਲੱਖ ਨੌਜਵਾਨਾਂ ਨੂੰ ਫੋਨ ਦਿੱਤੇ ਜਾਣਗੇ ਪਹਿਲੀ ਵਾਰ 10 ਲੱਖ ਦੇ ਕਰੀਬ ਨੌਜਵਾਨਾਂ ਨੂੰ ਸਮਾਰਟਫ਼ੋਨ ਦਿੱਤੇ ਜਾਣ ਦੀ ਉਮੀਦ ਹੈ ਇਹ ਸਮਾਰਟਫ਼ੋਨ 18 ਤੋਂ 35 ਸਾਲ ਦੇ ਨੌਜਵਾਨਾਂ ਨੂੰ ਦਿੱਤੇ ਜਾਣਗੇ ਪੰਜਾਬ ਦੇ ਨੌਜਵਾਨ ਸਮਾਰਟਫ਼ੋਨ ਦਾ ਇੰਤਜ਼ਾਰ ਕਰ ਰਹੇ ਹਨ। ਕੈਪਟਨ ਸਰਕਾਰ ਫੋਨ ਦੇਣ ਦਾ ਲਾਹਾ ਲੋਕ ਸਭਾ ਚੋਣਾਂ ਵਿੱਚ ਲੈਣ ਦਾ ਵੇਖ ਰਹੀ ਹੈ। ਬਾਕੀ ਗੱਲਾਂ ਆਉਣ ਵਾਲਾ ਸਮਾਂ ਦੱਸੇਗਾ ਸਾਰਾ ਕੁਝ ਭਵਿੱਖ ਦੇ ਗਰਭ ਚ ਹੈ।

0 comments:

Post a Comment