Breaking News
Loading...
Monday, June 25, 2018

Info Post


king mansa musa
ਸਮੇਂ ਸਮੇਂ ਤੇ ਦੁਨੀਆਂ ਵਿੱਚ ਬਹੁਤ ਅਮੀਰ ਲੋਕ ਹੋਏ ਨੇ ਪਰ ਇੱਕ ਸਖਸ਼ ਅਜਿਹਾ ਸੀ ਜਿਸ ਦੀ ਦੌਲਤ ਦਾ ਤੁਸੀਂ ਅੰਦਾਜ਼ਾ ਵੀ ਨੀ ਲਾ ਸਕਦੇ । ਅਸੀ ਗੱਲ ਕਰ ਰਹੇ ਆ ਮੁਸਲਿਮ ਬਾਦਸ਼ਾਹ ਮਾਨਸਾ ਮੂਸਾ (ਪਹਿਲਾ) ਦੀ ਜਿਸ ਦਾ ਜਨਮ ਹੋਇਆ ਸੀ ਮਾਲੀ ਚ' । ਮਹੁੰਮਦ ਮਾਨਸਾ ਮੂਸਾ 1280 ਦੇ ਸਮੇਂ ਚ ਹੋਇਆਂ ਉਸ ਸਮੇ ਦੁਨੀਆਂ ਵਿੱਚ ਸੋਨੇ ਦੀ ਮੰਗ ਬਹੁਤ ਜਿਆਦਾ ਸੀ ਅਤੇ ਉਸ ਟਾਇਮ ਤੇ ਪੂਰੀ ਦੁਨੀਆਂ ਚੋ ਮਾਲੀ ਹੀ ਸਭ ਤੋਂ ਜਿਆਦਾ ਸੋਨਾਂ ਕੱਢਣ ਵਾਲਾ ਦੇਸ਼ ਸੀ । ਜਿਸ ਕਰਕੇ ਰਾਜਾ ਮੂਸਾ ਦੀ ਦੌਲਤ ਇੰਨੀ ਵੱਧ ਗਈ ਕਿ


 ਪੂਰੀ ਦਨੀਆਂ ਖਰੀਦੀ ਜਾ ਸਕਦੀ ਸੀ । ਇੱਕ ਅੰਦਾਜੇ ਮੁਤਾਬਕ ਮੂਸਾ ਕੋਲ 4 ਲੱਖ ਮਿਲੀਅਨ ਅਮਰੀਕੀ ਡਾਲਰ ਦੇ ਬਰੋਬਰ ਦੌਲਤ ਸੀ । ਭਾਰਤੀ ਰੁਪਏ ਚ ਇਹ ਰਕਮ 2.50 ਲੱਖ ਕਰੋੜ ਰੁਪਏ ਬਣਦੀ ਹੈ । ਕੁੱਝ ਸਮਾਂ ਪਹਿਲਾਂ ਮਨੀ ਮੈਗਜੀਨ ਨੇ ਮੂਸਾ ਨੂੰ ਹੁਣ ਤੱਕ ਦੇ ਇਤਿਹਾਸ ਦਾ ਸਭ ਤੋ ਅਮੀਰ ਬਾਦਸ਼ਾਹ ਅਲਾਨਿਆ ਹੈ । ਮੂਸਾ ਆਪਣੀ ਦਾਨ ਕਰਨ ਦੀ ਆਦਤ ਕਾਰਨ ਲੋਕਾਂ ਚ ਬਹੁਤ ਪ੍ਰਸਿੱਧ ਸੀ । 1324 ਚ ਮੂਸਾ ਨੇ ਮੱਕੇ ਦੀ ਯਾਤਰਾ ਕੀਤੀ ਤਾਂ
 ਉਸ ਨਾਲ 12 ਹਜਾਰ ਘੋੜ ਸਵਾਰ ਸਨ ਤੇ ਕੁੱਲ 60 ਹਜਾਰ ਦਾ ਕਾਫਲਾ ਸੀ । ਬਾਦਸ਼ਾਹ ਜਿੱਥੋ ਦੀ ਲੰਗ ਦਾ ਉੱਥੋਂ ਦੇ ਗਰੀਬਾਂ ਨੂੰ ਸੋਨਾ ਦਾਣ ਚ ਦਿੰਦਾ ਸੀ । ਮਿਸਰ ਦੀ ਰਾਜਧਾਨੀ ਚ ਤਾ ਉਸਨੇ ਬੇਹਿਸਾਬ ਦਾਨ ਕੀਤਾ ਜਿਸ ਨਾਲ ਮਹਿੰਗਾਈ ਬਹੁਤ ਵੱਧ ਗਈ ਸੀ ।

0 comments:

Post a Comment