Breaking News
Loading...
Tuesday, June 19, 2018





ਚੰਡੀਗੜ੍ਹ.. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਪਾ ਕਿ ਦਾਅਵਾ ਕੀਤਾ ਹੈ ਕਿ ਕਿ ਪੰਜਾਬ ਵਿੱਚ ਨੌਜਵਾਨਾਂ ਵੱਲੋਂ 2016 ਦੇ ਮੁਕਾਬਲੇ 20 ਵਿੱਚ ਨਸ਼ੇ ਛੱਡਣ ਦਾ 126 ਫੀਸਦੀ ਰੁਝਾਨ ਵਧਿਆ ਹੈ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਚੋ ਨਸ਼ੇ ਖਤਮ ਕਰਨ ਲਈ ਬਚਣ ਵੱਧ ਹਾਂ। ਪਰ ਜੇ ਦੂਸਰੇ ਅਸੀਂ ਮੁੱਖ ਮੰਤਰੀ ਦੇ ਦਾਅਵੇ ਦੇ ਉਲਟ ਪਾਸੇ ਪੰਜਾਬ ਦੀ ਹਾਲਤ ਵੇਖੀਏ ਤਾਂ ਰੋਜ਼ਾਨਾ ਨੌਜਵਾਨਾਂ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਅਤੇ ਅਖਬਾਰਾਂ ਵਿੱਚ ਨਸ਼ੇ ਦੇ ਕਾਰਨ ਮਰਨ ਦੀਆਂ ਸੁਰਖੀਆਂ ਬਣਦੀਆਂ ਹਨ ਵੇਖਣਾ ਹੈ ਕਿ ਜਦੋਂ ਇਹ ਸਰਕਾਰ ਦੇ ਵਾਅਦੇ ਹਕੀਕਤ ਬਣਦੇ ਹਨ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਰਹਿਤ ਹੋ ਕੇ ਆਪਣੀ ਸਿਹਤ ਸੰਭਾਲ ਦੀ ਹੈ। 



ਅਤੇ ਸਰਕਾਰ ਨਸ਼ੇ ਖਤਮ ਕਰਨ ਚ ਕਿੰਨਾਂ ਕਾਮਯਾਬ ਹੈ ਆਉਣ ਵਾਲਾ ਸਮਾਂ ਦੱਸੇਗਾ।ਪਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਚ ਕੋਈ ਨਾ ਕੋਈ ਨਸ਼ਾ ਤਸਕਰ ਕਰੋੜਾ ਦੇ ਨਸ਼ੇ ਸਮੇਤ ਗਿਰਫ਼ਤਾਰ ਕੀਤਾ ਦਿਖਾਈ ਦਿੰਦਾ ਹੈ ਤੇ ਇਹ ਤਸਕਰੀ ਨੂੰ ਕਿਵੇਂ ਤੇ ਕਿੱਥੋਂ ਦੀ ਅੰਜਾਮ ਦਿੱਤਾ ਜਾਂਦਾ ਇਹ ਗੱਲ ਪੰਜਾਬ ਦੇ ਲੋਕਾਂ ਲਈ ਹਜੇ ਵੀ ਰਹੱਸ ਬਣੀ ਹੋਈ ਹੈ। ਕਿਹੜੇ ਕਿਹੜੇ ਬਾਰਡਰ ਰਹੀ ਇਹ ਨਸ਼ੇ ਦੀ ਖੇਪ ਆਉਂਦੀ ਹੈ ਉਮੀਦ ਹੈ ਸਰਕਾਰ ਉਹਨਾਂ ਚੋਰ ਮੋਰੀਆਂ ਨੂੰ ਵੀ ਬੰਨ ਮਾਰੇਗੀ 
ਤੁਸੀਂ ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਨੂੰ ਥੱਲੇ ਪੜ ਸਕਦੇ ਹੋ..

0 comments:

Post a Comment