Breaking News
Loading...
Thursday, July 26, 2018


ਤੁਹਾਡੇ ਚੋ ਹਰ ਇੱਕ ਨੇ ਕਦੇ ਨ ਕਦੇ ਤਾਂ ਚਾਇਨਾ ਮੇਡ ਸਮਾਣ ਖਰੀਦਿਆ ਹੋਵੇਗਾ । ਪਰ ਤੁਹਾਡੇ ਮਨ ਚ ਇਹ ਸਵਾਲ ਜਰੂਰ ਆਉਂਦਾ ਹੋਵੇਗਾ ਕਿ ਚੀਨੀ ਸਮਾਣ ਆਖਿਰ ਇਨ੍ਹਾਂ ਸਸਤਾ ਕਿਉਂ ਹੁੰਦਾ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹੈ । ਤੁਹਾਨੂੰ ਹਰ ਦੇਸ਼ ਵਿੱਚ ਚਾਇਨਾ ਦੇ ਪ੍ਰੋਡਕਟਸ ਮਿਲ ਜਾਣਗੇ ਇਨ੍ਹਾਂ ਨੇ ਮਾਰਕੀਟ ਤੇ ਅੱਛੀ ਪਕੜ ਬਣਾ ਰੱਖੀ ਹੈ । ਮੋਬਾਈਲ ਦੀ ਗੱਲ ਕਰੀਏ ਤਾਂ ਇਹ ਹੋਰ ਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਤੋਂ ਕਾਫੀ ਸਸਤੇ ਹੁੰਦੇ ਹਨ । ਚੀਨ ਤਿੰਨ ਤਰ੍ਹਾਂ ਦੇ ਪ੍ਰੋਡਕਟਸ ਬਣਾਉਦਾ ਹਾਈ ਕੁਆਲਿਟੀ ਮੀਡੀਅਮ ਕੁਆਲਿਟੀ ਅਤੇ ਲੋਅ ਕੁਆਲਿਟੀ । ਜਿਸ ਨੂੰ ਜਿਵੇ ਦਾ ਸਮਾਣ ਚਾਹੀਦਾ ਚਾਇਨਾ ਵੇਚ ਦਾ ਹੈ । ਚਾਇਨਾ ਚਲੇਬਰ ਵੀ ਕਾਫੀ ਸਸਤੀ ਹੈ USA  ਵਿੱਚ 7 ਤੋਂ 8 ਡਾਲਰ ਪ੍ਰਤੀ ਘੰਟਾ ਹੈ ਤਾਂ ਚੀਨ ਵਿੱਚ 5 ਡਾਲਰ ਹੈ । ਚੀਨ Export  ਵਾਲੀਆਂ ਚੀਜਾਂ ਤੇ ਟੈਕਸ ਨਹੀ ਲਾਉਦਾ ਸਿਰਫ import  ਵਾਲੇ ਸਮਾਣ ਤੇ ਟੈਕਸ ਲੱਗਦਾ । ਤਾਹੀ ਵੱਡੀਆਂ ਕੰਪਨੀਆਂ  ਆਪਣੇ ਪ੍ਰੋਡਕਟਸ ਇੱਥੋ ਬਣਵਾਉਦੀਆ ਨੇ । ਇਸ ਤੋ ਇਲਾਵਾ ਚੀਨੀ ਕੰਪਨੀਆਂ ਆਪਣਾ ਸਮਾਣ ਆਨਲਾਈਨ ਵੇਚ ਦੀਆਂ ਨੇ ਜਿਸ ਨਾਲ ਰਿਟੇਲਰ ਦਾ ਖਰਚਾ ਗਾਹਕ ਤੇ ਨਹੀਂ ਪੈਂਦਾ ਜਦਕਿ ਵੱਡੀਆਂ ਕੰਪਨੀਆਂ ਰਿਟੇਲਰ ਦਾ ਕਮਿਸ਼ਨ ਗਾਹਕ ਤੋ ਕੀਮਤ ਵਿੱਚ ਵਸੂਲ ਕਰਦੀਆਂ ਨੇ ।
chinese mobile

 ਚੀਨੀ ਕੰਪਨੀਆਂ ਆਪਣੇ ਸਮਾਣ ਦੀ ਐਡ ਨਹੀਂ ਕਰਦੀਆਂ ਜਿਸ ਨਾਲ ਪੈਸਾ ਬਚ ਦਾ ਹੈ । ਪ੍ਰੋਡਕਟਸ ਬਣਾਉਣ ਤੋਂ ਪਹਿਲਾਂ ਕਾਫੀ ਰਿਸਰਚ ਕੀਤੀ ਜਾਦੀ ਹੈ ਜਿਸ ਦਾ ਖਰਚਾ ਵੱਡੀਆਂ ਕੰਪਨੀਆਂ ਗਾਹਕ ਤੋਂ ਵਸੂਲ ਦੀਆਂ ਨੇ ਪਰ ਚੀਨੀ ਕੰਪਨੀਆਂ ਇਹ ਖਰਚਾ ਕੀਮਤ ਵਿੱਚ ਨਹੀਂ ਪਾਉਦੀਆਂ । ਚਾਇਨਾ ਆਪਣੇ ਬਣੇ ਪ੍ਰੋਡਕਟਸ ਵਿੱਚ ਬਦਲਾਅ ਕਰਦਾ ਰਹਿੰਦਾ ਹੈ ਜਿਸ ਨਾਲ ਗਾਹਕ ਅੰਦਰ ਸਮਾਣ ਖਰੀਦਣ ਦੀ ਖਿੱਚ ਬਣੀ ਰਹਿੰਦੀ ਹੈ । ਸੋ ਇਹ ਸਨ ਕੁੱਝ ਮੁੱਖ ਕਾਰਨ

0 comments:

Post a Comment